Surprise Me!

Gangster Movish Bains ਨੂੰ ਪੁਲਿਸ ਨੇ ਕੀਤਾ ਕਾਬੂ | OneIndia Punjabi

2022-10-22 3 Dailymotion

ਖਤਰਨਾਕ ਗੈਂਗਸਟਰ ਮੋਵਿਸ਼ ਬੈਂਸ ਪੁਲਿਸ ਦੇ ਅੜਿਕੇ ਚੜ੍ਹ ਗਿਆ ਹੈ । ਲੁਧਿਆਣਾ ਪੁਲਿਸ ਨੇ ਮੋਵਿਸ਼ ਬੈਂਸ ਨੂੰ ਕਾਬੂ ਕਰਕੇ ਉਸ ਕੋਲੋਂ 1 ਨਜਾਇਜ਼ ਪਿਸਟਲ ਅਤੇ 2 ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਹਨ। ਮੁਲਜ਼ਮ ਬੀਤੇ ਕੁਝ ਮਹੀਨੇ ਪਹਿਲਾਂ ਲੁਧਿਆਣਾ ਦੇ ਸਿਵਲ ਲਾਈਨ 'ਚ ਬੰਦੂਕ ਦੀ ਨੋਕ 'ਤੇ ਇਕ ਫੋਰਚੂਨਰ ਗੱਡੀ ਖੋਹ ਕੇ ਫ਼ਰਾਰ ਹੋ ਗਿਆ ਸੀ।

Buy Now on CodeCanyon